ਹਨੇਰੇ ਉੱਠਿਆ,
ਹੱਥ ਗਿਣਨ ਮਣਕੇ,
ਮੂੰਹ ਗਾਲ੍ਹਾਂ

ਕਵਲਦੀਪ ਸਿੰਘ

ہنیرے اُٹھیا،
ہتھ گنن منکے،
منہ گالھاں

کولدیپ سنگھ