ਟਾਹਲੀ ਪੁੱਟ ਸੁੱਟੀ

ਘਰਦਿਆਂ ਨੇ ਮਿਲ ਜੁਲ ਕੇ

ਮੈਂ ਇਕੱਲੀ ਰਹਿ ਗਈ

ਮਨਪ੍ਰੀਤ ਕੌਰ , ਜਮਾਤ ਸੱਤਵੀਂ , ਸ ਮ ਸਕੂਲ , ਫਤਿਹਪੁਰ ( ਮਾਨਸਾ )

ٹاہلی پٹّ سٹی
گھردیاں نے مل جل کے
میں اکلی رہِ گئی

منپریت کور ، جماعت ستویں ، س م سکول ، پھتہپر  مانسا