ਬੱਚੀ ਪੁੱਛਦੀ

ਕੌਣ ਰੰਗ ਭਰਦਾ

ਤਿਤਲੀਆਂ ਤੇ ਫੁੱਲਾਂ ਵਿਚ !

ਅਵਨਿੰਦਰ ਮਾਂਗਟ

بچی پُچھدی
کون رنگ بھردا
تِتلیاں تے پھلاں وچ

اونندر مانگٹ