ਬਲਾਗ ਮਿੱਤਰੋ

ਮੈਂ ਅੱਜ ਭਾਰਤ ਯਾਤਰਾ ‘ਤੇ ਜਾ ਰਿਹਾ ਹਾਂ। ਇਸ ਲਈ ਹੋ ਸਕਦਾ ਹੈ ਕੁਝ ਦਿਨ ਬਲਾਗ ‘ਤੇ ਤੁਹਾਡੇ ਨਾਲ਼ ਰਾਬਤਾ ਨਾ ਰੱਖ ਸਕਾਂ। ਆਸ ਹੈ ‘ਅੰਤਰਰਾਸ਼ਟਰੀ ਪੰਜਾਬੀ ਹਾਇਕੂ ਕਾਨਫਰੰਸ’ ਵਿਚ 8 ਨਵੰਬਰ ਨੂੰ ਪਟਿਆਲੇ ਜਰੂਰ ਮਿਲਾਂਗੇ। ਸਾਰੇ ਦੋਸਤਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

ਅਮਰਜੀਤ ਸਾਥੀ

بلاگ مترو
میں اج بھارت یاترا ‘تے جا رہا ہاں۔ اس لئی ہو سکدا ہے کجھ دن بلاگ ‘تے تہاڈے نال رابطہ نہ رکھ سکاں۔ آس ہے ‘انترراشٹری پنجابی ہائکو کانفرنس’ وچ 8 نومبر نوں پٹیالے ضرور ملانگے۔ سارے دوستاں نوں شامل ہون دی بینتی کیتی جاندی ہے۔
امرجیت ساتھی