“gimme that moon”

cries the crying

child

Issa

“ਔਹ ਚੰਨ ਮੈਂ ਲੈਣੈਂ”

ਰੋਂਦਾ ਬੱਚਾ

ਮੰਗ ਰਿਹਾ

ਇੱਸਾ

ਅਨੁਵਾਦ: ਅਮਰਜੀਤ ਸਾਥੀ

“اوہ چن میں لینیں”
روندا بچہ
منگ رہا

اسا

انوواد: امرجیت ساتھی