ਸਵੇਰੇ ਸਕੂਲ ਰਸਤੇ
ਹਿਰਨ-ਚੌਕੜੀਆਂ ਭਰਦੇ ਬੱਚੇ
ਕੋਹਰੇ ਮਾਰਿਆ ਟਿੱਡਾ
ਅਵਨਿ
سویرے سکول رستے
ہرن-چوکڑیاں بھردے بچے
کوہرے ماریا ٹڈا
اونِ
19 ਮੰਗਲਵਾਰ ਅਕਤੂ. 2010
Posted ਅਵਨਿ, ਕੈਨੇਡਾ/Canada, ਜੀਵਨ/Life, ਬੱਚੇ/Children, Children's Haiku/ਬੱਚਿਆਂ ਦੇ ਹਾਇਕ
inਅਵਨਿ
اونِ