the only one to nag now

is the wall …

autumn dusk

Issa

ਨੁਕਤਾਚੀਨੀ ਲਈ ਹੁਣ

ਬਸ ਇਕੋ ਦੀਵਾਰ…

ਪਤਝੜ ਸੰਧਿਆ

ਇੱਸਾ

ਅਨੁਵਾਦ: ਅਮਰਜੀਤ ਸਾਥੀ

نقطہ چینی لئی ہن
بس اکو دیوار
پتجھڑ سندھیا

اسا

انوواد: امرجیت ساتھی