ਰਾਤੀਂ ਸੌਂਦਾ

ਐਨਕ ਲਾ ਕੇ

ਸੁਫਨੇ-ਪੱਟਿਆ

ਸਵਰਨ ਸਿੰਘ

راتیں سوندا
عینک لا کے
سُپھنے-پٹیا

سورن سنگھ