ਕਲੈਡਿਓਸਕੋਪ

ਟੁੱਟੀਆਂ ਵੰਗਾਂ ਦਾ…

ਸੁਪਨੇ ਦਿਸਦੇ ਕਈ

ਅਰਵਿੰਦਰ ਕੌਰ

ਨੋਟ: ਕਲਾਈਡਿਓਸਕੋਪ = ਗੁਲਬੀਨ

کلیڈیوسکوپ
ٹٹیاں ونگاں دا 
سُپنے دسدے کئی

اروندر کور

نوٹ: کلائیڈیوسکوپ = گلبین