ਮਿੱਟੀ ਖਾ ਕੇ

ਧੂਆਂ ਕੱਢਦਾ

ਖੇਤ ਵਿਚ ਭੱਠਾ

ਅਵਨਿੰਦਰ ਮਾਂਗਟ

مِٹی کھا کے
دھواں کڈھدا
کھیت وچ بھٹھا

اونندر مانگٹ