the moon in the water

turns somersaults

and flows away

Sano Ryota

ਪਾਣੀ ਅੰਦਰ ਚੰਨ

ਕਲਾਬਾਜ਼ੀ ਖਾ ਕੇ

ਟੁੱਭੀ ਮਾਰ ਗਿਆ

ਸਾਨੋ ਰਾਇਓਟਾ

ਅਨੁਵਾਦ: ਅਮਰਜੀਤ ਸਾਥੀ

پانی اندر چن
قلابازی کھا کے
ٹُبھی مار گیا

سانو رائیوٹا

انوواد: امرجیت ساتھی