a whole family

all gray-haired with canes

visits grave

Basho

ਸਾਰਾ ਪਰੀਵਾਰ

ਧੌਲ਼ੇ ਵਾਲ਼ ਹੱਥੀਂ ਖੂੰਡੀਆਂ

ਕਰੇ ਕਬਰਾਂ ਦਾ ਦੌਰਾ

ਬਾਸ਼ੋ

ਅਨੁਵਾਦ: ਅਮਰਜੀਤ ਸਾਥੀ

سارا پریوار
دھولے وال ہتھیں کھونڈیاں
کرے قبراں دا دورہ

باشو

انوواد: امرجیت ساتھی