the autumn wind;

the red flowers

she liked to pluck

Issa

ਪਤਝੜ ਦੀ ‘ਵਾ;

ਲਾਲ ਫੁੱਲ ਜਿਹੜੇ ਉਹ

ਤੋੜਨੇ ਪਸੰਦ ਕਰਦੀ

ਇੱਸਾ

ਅਨੁਵਾਦ: ਅਮਰਜੀਤ ਸਾਥੀ

پتجھڑ دی ‘وا
لال پھلّ جہڑے اوہ
توڑنے پسند کردی

اسا

انوواد: امرجیت ساتھی