walking the dog

you meet

lots of dog

Soshi

ਕੁੱਤਾ ਘੁਮਾਉਂਦਿਆਂ

ਤੁਹਾਨੂੰ ਟੱਕਰਦੇ

ਬਥੇਰੇ ਕੁੱਤੇ

ਸੋਸ਼ੀ

ਅਨੁਵਾਦ: ਅਮਰਜੀਤ ਸਾਥੀ

کُتا گھماؤندیاں
تہانوں ٹکردے
بتھیرے کُتے

سوشی

انوواد: امرجیت ساتھی