for me leaving

for you staying

two autumns

Shiki

ਮੇਰੇ ਲਈ ਲੰਘ ਚੱਲੀ

ਤੇਰੇ ਲਈ ਠਹਿਰੀ

ਪਤਝੜਾਂ ਦੋ

ਸ਼ਿਕੀ

ਅਨੁਵਾਦ: ਅਮਰਜੀਤ ਸਾਥੀ

میرے لئی لنگھ چلی
تیرے لئی ٹھہری
پتجھڑاں دو

شکی

انوواد: امرجیت ساتھی