ਬਾਬੇ ਦਾ ਦਿਲ

ਅਤੇ ਮੋਬਾਇਲ ਦੋਨੋਂ

ਥੱਰਾਹਟ ਨਾਲ਼ ਚੱਲਦੇ

ਦਵਿੰਦਰ ਪਾਠਕ ਰੂਬਲ

ਨੋਟ: vibration = ਵਾਈਬ੍ਰੇਸ਼ਨ = ਥੱਰਾਹਟ

بابے دا دِل
اتے موبائل دونوں
تھراہٹ نال چلدے

دوندر پاٹھک روبل

نوٹ: vibration = وائیبریشن = تھراہٹ