waving umbrellas

“goodbye”…”goodbye”…

gossamer haze

Issa

ਛਤਰੀਆਂ ਹਿਲਾਉਂਦੇ

“ਅਲਵਿਦਾ”…”ਅਲਵਿਦਾ”

ਛਾਈਂ-ਮਾਈਂ ਧੁੰਦ

ਇੱਸਾ

ਅਨੁਵਾਦ: ਅਮਰਜੀਤ ਸਾਥੀ

چھتریاں ہلاؤندے
“الوداع”…”الوداع”
چھائیں-مائیں دھند

اسا

انوواد: امرجیت

ਇਸ਼ਤਿਹਾਰ