ਗਿਟ-ਮਿਟ ਕਰਦੇ ਬੱਚੇ

ਉੱਚਾ-ਸੁਣਦੀ ਦਾਦੀ ਸੋਚੇ

ਮੈਨੂੰ ਕਰਨ ਮਖੌਲ

ਸੁਰਿੰਦਰ ਸਾਥੀ

گٹ-مٹ کردے بچے
اُچا-سُندی دادی سوچے
مینوں کرن مخول

سریندر ساتھی