Heaven knows

earth knows, every neighbor knows

parents don’t know

Shishoshi

ਅੰਬਰ ਜਾਣੇ

ਧਰਤ ਜਾਣੇ, ਜਾਣੇ ਕੁੱਲ ਗਵਾਂਢ

ਮਾਪਿਆਂ ਨੂੰ ਪਤਾ ਨਹੀਂ

ਸ਼ਾਈਸ਼ੋਸ਼ੀ

ਅਨੁਵਾਦ: ਅਮਰਜੀਤ ਸਾਥੀ

امبر جانے
دھرت جانے، جانے کلّ گوانڈھ
ماپیاں نوں پتہ نہیں

شائیشوشی

انوواد: امرجیت ساتھی