ਸੁਹਣਾ ਬਾਗ!

ਮਹਿਕੋਂ ਵਾਂਝੇ

ਖਿੜੇ ਗੁਲਾਬ

ਸਰਬਜੀਤ ਸਿੰਘ ਖਹਿਰਾ

سوہنا باغ
مہکوں وانجھے
کھڑے گلاب

سربجیت سنگھ خیرا