ਹਰੇ ਘਾਹ ‘ਤੇ

ਦਰਖਤ ਤੋਂ ਡਿੱਗੇ

ਪੀਲ਼ੇ ਪੱਤੇ….

ਤੇਜਿੰਦਰ ਸੋਹੀ

ہرے گھاہ ‘تے
درخت توں ڈگے
پیلے پتے

تیجندر سوہی