ਰਾਤੀਂ ਨਸ਼ੇ ‘ਚ

ਘੋੜੇ ਦੌੜਾਏ

ਸਵੇਰੇ ਸ਼ੀਸ਼ੇ ਟੁੱਟੇ ਮਿਲੇ

ਮਿੱਤਰ ਰਾਸ਼ਾ

راتیں نشے ‘چ
گھوڑے دوڑائے
سویرے شیشے ٹٹے ملے

متر راشا