ਬਣਦੀ ਦੇਗ

ਵੱਜਦੀ ਕੜਛੀ

ਉਡਣ ਸੁਗੰਧੀਆਂ

ਹਰਵਿੰਦਰ ਤਤਲਾ

بندی دیگ
وجدی کڑچھی
اڈن سگندھیاں

ہروندر تتلا