today too!

today too! kites cought

by the nettle tree

Issa

ਅੱਜ ਵੀ!

ਅੱਜ ਵੀ! ਪਤੰਗ ਫੜੇ

ਕੰਡਿਆਂ ਵਾਲ਼ੇ ਰੁੱਖ ਨੇ

ਇੱਸਾ

ਅਨੁਵਾਦ: ਅਮਰਜੀਤ ਸਾਥੀ

اج وی
اج وی! پتنگ پھڑے
کنڈیاں والے رُکھ نے

اسا

انوواد: امرجیت ساتھی

ਇਸ਼ਤਿਹਾਰ