ਤਸਵੀਰ ਟੰਗੀ

ਮਾਹੌਲ ਬਦਲ ਗਿਆ

ਸਾਰੇ ਘਰ ਦਾ

ਸੁਰਿੰਦਰ ਸਾਥੀ

تصویر ٹنگی
ماحول بدل گیا
سارے گھر دا

سریندر ساتھی