a child on my back

I picked a bracken shoot

and let him hold it

Kyotai

ਬੱਚਾ ਮੇਰੀ ਘਨੇੜੀ

ਮੈਂ ਝਾੜ ਦੀ ਛਮਕ ਤੋੜਕੇ

ਉਸ ਨੂੰ ਫੜਾ ਦਿੱਤੀ

ਕਾਇਓਤਾਇ

ਅਨੁਵਾਦ: ਅਮਰਜੀਤ ਸਾਥੀ

بچہ میری گھنیڑی
میں جھاڑ دی چھمک توڑکے
اس نوں پھڑا دتی

کائیوتائ

انوواد: امرجیت ساتھی