garden butterfly–

as the baby crawls, it flies

crawls— flies–

Issa

ਬਾਗ ਦੀ ਤਿਤਲੀ–

ਜਿਉਂ ਹੀ ਬੱਚਾ ਰਿੜ੍ਹਕੇ ਜਾਵੇ, ਉੜਜੇ

ਰਿੜ੍ਹਕੇ ਜਾਵੇ—ਉੜਜੇ–

ਇੱਸਾ

ਅਨੁਵਾਦ: ਅਮਰਜੀਤ ਸਾਥੀ

باغ دی تتلی

جیوں ہی بچہ رڑھکے جاوے، اڑجے

رڑھکے جاوے—اڑجے–

اسا

انوواد: امرجیت ساتھی

ਇਸ਼ਤਿਹਾਰ