ਲੇਬਰ ਰੂਮ

ਮਾਂ ਦੀ ਉੱਚੀ ਲੇਰ…

ਇਕ ਹੋਰ ਧੀ!

ਅਮਰਜੀਤ ਸਾਥੀ

لیبر روم
ماں دی اُچی لیر
اِک ہور دھی!

امرجیت ساتھی