ਫੇਅਰਿ ਬਰੈੱਡ:

ਮਾਂ ਨੇ ਬਣਾਇਆ

ਮਿੱਠਾ ਪਰਾਂਠਾ

ਸੁਪ੍ਰੀਤ ਸੰਧੂ, 11 ਵਰਸ, ਆਸਟ੍ਰੇਲੀਆ।

ਨੋਟ: ਫੇਅਰਿ ਬਰੈੱਡ: ਡਬਲਰੋਟੀ ਦੇ ਟੁਕੜੇ ‘ਤੇ ਮੱਖਣ ਲਾ ਕੇ ਅਤੇ ਸ਼ੱਕਰ ਭੁੱਕ ਕੇ ਟੋਸਟ ਬਣਾਉਣਾ।

پھیئرِ بریڈّ
ماں نے بنایا
مٹھا پرانٹھا

سپریت سندھو، 11 ورس، آسٹریلیا۔

نوٹ: پھیئرِ بریڈّ: ڈبلروٹی دے ٹکڑے ‘تے مکھن لا کے اتے شکر بھکّ کے ٹوسٹ بناؤنا۔