ਘੁੱਗੀ ਪਾਇਆ ਆਲ੍ਹਣਾ

ਬੋਟਾਂ ਦੀ ਉਡਾਰੀ ਤਾਈਂ

ਬੰਦ ਰਹੁ ਬੈਠਕ ਦਾ ਬੂਹਾ

ਅੰਬਰੀਸ਼