ਉਜਾੜ ਬੀਆਬਾਨ

ਇਕ ਇਕੱਲਾ ਰੁੱਖ

ਰਾਹੀ ਮਹਿਮਾਨ

ਪਿਆਰਾ ਸਿੰਘ ਕੁਦੌਵਾਲ

اجاڑ بیابان
اک اکلا رکھ
راہی مہمان

پیارا سنگھ کدووال