ਨਿੱਕਲੀ ਸਜਕੇ

ਬੇਮੌਸਮ ਮੀਂਹ ਨੇ ਕੀਤਾ

ਚਿਹਰਾ ਬੇਪਛਾਣ

ਅਵਨਿੰਦਰ ਮਾਂਗਟ

نِکلی سجکے
بے موسم مینہہ نے کیتا
چہرہ بے پچھان

اونندر مانگٹ