shielding an infant

from the wind–

a scarecrow

Issa

ਬੱਚੇ ਨੂੰ ਬਚਾ ਰਿਹਾ

ਹਵਾ ਤੋਂ–

ਇਕ ਡਰਨਾ

ਇੱਸਾ

ਅਨੁਵਾਦ: ਅਮਰਜੀਤ ਸਾਥੀ

بچے نوں بچا رہا
ہوا توں–
اک ڈرنا

اسا

انوواد: امرجیت ساتھی