the flute player

bitten by a mosquito

on the edge of his lips

Kyoriku

ਬੰਸਰੀ-ਵਾਦਕ ਦੇ

ਮੱਛਰ ਲੜਿਆ

ਬੁੱਲ੍ਹਾਂ ਕੋਲ਼

ਕਾਇਓਰਿਕੁ

ਅਨੁਵਾਦ: ਅਮਰਜੀਤ ਸਾਥੀ

بنسری-وادکی دے
مچھر لڑیا
بلھاں کول

کائیورکُ

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ