ਸੇਵਾ ਕਰੇ ਜਾ ਲੰਗਰ

ਘਰ ਵਿਚ ਭੁੱਖੇ ਛੱਡ ਕੇ

ਬਾਪੂ, ਬੱਚੇ, ਡੰਗਰ

ਮਹਿੰਦਰ ਰਿਸ਼ਮ

سیوا کرے جا لنگر
گھر وچ بھکھے چھڈّ کے
باپو، بچے، ڈنگر

مہیندر رشم

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ