evening

waves come into the cove

one at a time

Shiki

ਸੰਧਿਆ ਵੇਲ਼ਾ

ਨਿੱਕੀ ਖਾੜੀ ਲਹਿਰਾਂ ਆਵਣ

ਇਕ ਇਕ ਕਰ ਕੇ

ਸ਼ਿਕੀ

ਅਨੁਵਾਦ: ਅਮਰਜੀਤ ਸਾਥੀ

سندھیا ویلا
نِکی کھاڑی لہراں آون
اِک اِک کر کے

شکی

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ