ਧੀ ਸਰਕਾਰੀ ਸਕੂਲੇ

ਪੁਤਰ ਕਾਨਵੇਂਟ

ਸਾਡੇ ਲਈ ਦੋਵੇਂ ਬਰਾਬਰ

ਦਵਿੰਦਰ ਪਾਠਕ ਰੂਬਲ

دھی سرکاری سکولے
پتر کانوینٹ
ساڈے لئی دوویں برابر

دوندر پاٹھک روبل