ਫੇਰ ਚੰਨ ਲਕੋਇਆ

ਕਾਲੇ ਬੱਦਲਾਂ ਨੇ

ਬੁੱਕਲ਼ ਮਾਰ ਕੇ

ਸੰਦੀਪ ਸਿੰਘ ਦੀਵਾਨਾ

پھیر چن لکویا
کالے بدلاں نے 
بُکل مار کے

سندیپ سنگھ دیوانہ