a bitter morning

sparrows sitting together

without any necks

James Hackett

ਸੀਤਲ ਸਵੇਰ

ਚਿੜੀਆਂ ਬੈਠੀਆਂ ‘ਕੱਠੀਆਂ

ਅਪਣੇ ਸਿਰ ਝੁਕਾ ਕੇ

ਜੇਮਜ਼ ਹੈਕੱਟ

ਅਨੁਵਾਦ: ਅਮਰਜੀਤ ਸਾਥੀ

سیتل سویر
چڑیاں بیٹھیاں ‘کٹھیاں
اپنے سر جھکا کے

جیمز ہیکٹّ

انوواد: امرجیت ساتھی