ਸਿੱਧਾ ਹਲਵਾਈ

ਝਿੜਕਾਂ ਖਾਏ

ਸਿੱਧੀ ਜਲੇਬੀ ਬਣਾਏ

ਹਰਵਿੰਦਰ ਤਤਲਾ

سدھا حلوائی
جھڑکاں کھائے
سدھی جلیبی بنائے

ہروندر تتلا