ਫੁੱਲਾਂ ਭਰਿਆ ਰੁੱਖ

ਘੁੰਮਣ ਭੰਵਰੇ

ਸੁਣੇ ਇਲਾਹੀ ਰਾਗ

ਸੁਰਿੰਦਰ ਸਾਥੀ

پھُلاں بھریا رُکھ
گھمن بھنورے
سُنے الٰاہی راگ

سریندر ساتھی