ਬੇਬੇ ਵੰਡੇ ਬੁਰਕੀਆਂ

ਘੁੱਗੀਆਂ ਨੂੰ ‘ਆ…ਆ’

ਕਾਵਾਂ ਨੂੰ ‘ਜਾਹ…ਜਾਹ’

ਕੁਲਪ੍ਰੀਤ ਬਡਿਆਲ

بیبے ونڈے بُرکیاں
گھگیاں نوں آ…آ
کاواں نوں  جاہ…جاہ

کلپریت بڈیال

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ