in mom’s knitting basket

all fall colors

before fall

Avni

ਮਾਂ ਦੀ ਉੱਨ-ਪਟਾਰੀ ਵਿਚ

ਪਤਝੜ ਦੇ ਸਾਰੇ ਰੰਗ

ਪਤਝੜ ਤੋਂ ਪਹਿਲਾਂ

ਅਵਨਿ

ਅਨੁਵਾਦ: ਅਮਰਜੀਤ ਸਾਥੀ

ماں دی انّ-پٹاری وچ
پتجھڑ دے سارے رنگ
پتجھڑ توں پہلاں

اونِ

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ