ਗਹਿਰੀ ਧੁੰਦ…

ਖੰਭੇ ਵਾਲ਼ੀ ਬੱਤੀ

ਅੱਥਰੂ ਕੇਰੇ

ਬਲਰਾਜ ਚੀਮਾ

گہری دھند…
کھمبھے والی بتی
اتھرو کیرے

بلراج چیمہ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ