ਗੁੰਬਦ ਵਾਲਾ ਸ਼ਾਪਿੰਗ ਮਾਲ
ਬੇਬੇ ਸਿਰ ਝੁਕਾਵੇ
ਸੱਚੀ ਸ਼ਰਧਾ ਨਾਲ !
 

ਅਵਨਿੰਦਰ ਮਾਂਗਟ 

گپمبد والا شاپنگ مال
بے بے سر جھکاوے
سچی شردھا نال !

 
اونندر مانگٹ