ਡਰਦੀ ਡਰਦੀ

ਨਵ ਵਿਆਹੀ

ਚੌਂਕੇ ਚੜ੍ਹਦੀ

 ਰਾਜਦੀਪ ਕਾਹਲੋਂ

ڈردی ڈردی
نوَ ویاہی
چونکے چڑھدی

راجدیپ کاہلوں