ਵਰ੍ਹਦਾ ਮੀਂਹ
ਛਤਰੀ ਲੈਕੇ
ਫੁੱਲ ਸਿੰਜੇ

ਹਰਵਿੰਦਰ ਤਤਲਾ

ورھدا مینہہ
چھتری لیکے
پھُلّ سنجے

ہروندر تتلا