ਰੁੱਤ ਨੇ ਦਿੱਤੀ

ਪੱਤਝੜ ਨੂੰ ਚਿੱਠੀ

ਖਬਰੇ ਕੀ ਲਿਖਿਆ

ਨੀਲਮੇਂਦੂ ਸਾਗਰ
ਨੋਟ: ਭਾਰਤੀਆ ਹਾਇਕੂ ਵਿਚੋਂ ਧੰਨਵਾਦ ਸਹਿਤ

رُتّ نے دتی
پتجھڑ نوں چٹھی
خبرے کی لکھیا

نیلمیندو ساگر

نوٹ: بھارتیہ ہائکو وچوں دھنواد سہت