ਆਟਾ ਗੁੰਨ੍ਹਦੀ
ਚੂੜੇ ਉੱਤੋਂ
ਆਟਾ ਲਾਹੁੰਦੀ

ਸਵਰਨ ਸਿੰਘ

آٹا گُنھدی
چوڑے اُتوں
آٹا لاہندی

سورن سنگھ