ਕੌਲੀ ਚਮਚਾ ਵਜਾਵੇ
ਰੋਟੀ ਦਾ ਗੀਤ ਗਾਉਂਦੀ…
ਬੱਚੀ ਰੋਟੀ ਨਾ ਖਾਵੇ

ਅਵਨਿੰਦਰ ਮਾਂਗਟ

کولی چمچہ وجاوے
روٹی دا گیت گاؤندی
بچی روٹی نہ کھاوے

اونندر مانگٹ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ